ਪੁਲਿਸ ਕਮਿਸ਼ਨਰ ਜਲੰਧਰ ਨੇ ਐਸ.ਡੀ. ਫੁੱਲਰਵਾਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ 75ਵੇਂ “ਪਲੈਟੀਨਮ ਜੁਬਲੀ ਸਮਾਰੋਹ” ਵਿੱਚ ਕੀਤੀ ਸ਼ਿਰਕਤ।
ਜਲੰਧਰ,(ਸਿਟੀ ਤੇਜ਼ ਖ਼ਬਰ ਬਿਊਰੋ) ਐਸ.ਡੀ. ਫੁੱਲਰਵਾਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਨਿਊ ਰੇਲਵੇ ਕਲੋਨੀ, ਜਲੰਧਰ ਸ਼ਹਿਰ, ਜੋ ਕਿ ਸ਼ਹਿਰ ਦੀ ਇੱਕ ਪ੍ਰਮੁੱਖ ਸੰਸਥਾ ਹੈ, ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਮੀਲ…









