Author: City Tez Khabar
जालंधर (सिटी तेज़ खबर ब्यूरो) पुलिस कमिश्नर स्वपन शर्मा ने आज जनता और पुलिस के बीच संबंधों को मजबूत करने और बेहतर पुलिस-जनता भागीदारी के उद्देश्य से ‘सहयोग’ मुहिम की शुरुआत की। कार्यक्रम की शुरुआत करते हुए पुलिस कमिश्नर ने कहा कि इसका उद्देश्य पुलिस और जनता के बीच बेहतर समन्वय सुनिश्चित करना है। उन्होंने बताया कि यह मुहिम चार हफ्तों तक चलेगी, जिसमें लोगों की शिकायतों के तुरंत निपटारे के लिए व्यापक जानकारी का प्रसार किया जाएगा। स्वपन शर्मा ने कहा कि कमिश्नरेट पुलिस के 20 अधिकारी रोजाना गैर-सरकारी संगठनों के साथ बैठकें कर शहर की बेहतरी के लिए…
ਕਪੂਰਥਲਾ, (ਸਿਟੀ ਤੇਜ਼ ਖ਼ਬਰ ਬਿਊਰੋ) ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਵਲੋਂ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਰਾਸ਼ਟਰੀ ਬਹਾਦਰੀ ਪੁਰਸਕਾਰ 2024 ਦੇ ਲਈ 5 ਅਕਤੂਬਰ 2024 ਤੱਕ ਨਾਮਜ਼ਦਗੀਆਂ ਭਰਨ ਦੀ ਮੰਗ ਕੀਤੀ ਗਈ ਹੈ,ਜਿਸ ਤਹਿਤ 6 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਅਤੇ 18 ਤੋਂ 24 ਸਾਲ ਤੱਕ ਦੇ ਨੌਜਵਾਨਾਂ ਵਲੋਂ ਕੀਤੇ ਗਏ ਬਹਾਦੁਰੀ ਦੇ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਚਾਈਲਡ ਵੈਲਫੇਅਰ ਕੌਸਿਲ ਪੰਜਾਬ ਵੱਲੋਂ 6 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਅਤੇ 18 ਤੋਂ 24 ਸਾਲ ਤੱਕ ਦੇ ਨੌਜਵਾਨਾਂ ਲਈ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਵੱਲੋਂ ਰਾਸ਼ਟਰੀ ਬਹਾਦਰੀ…
जालंधर (सिटी तेज़ खबर ब्यूरो) श्री दुर्ग्याणा कमेटी की अध्यक्ष प्रो. लक्ष्मीकांता चावला ने कल शनिवार को श्री दुर्ग्याणा तीर्थ पहुंचे पंजाब के राज्यपाल गुलाब चंद कटारिया व मुख्यमंत्री भगवंत मान को एक ज्ञापन सौंपा। प्रो. चावला ने ज्ञापन में कहा कि पंजाब सरकार आतंकवाद पीड़ित पुलिस के परिवारों की सुध ले। प्रो. चावला ने राज्यपाल जी से कहा कि आप पंजाब के उन पुलिस कर्मचारियों की जानकारी दीजिए जो आतंकवाद लड़ने के कारण वर्षों से जेलों में बंद हैं। पंजाब में उनका कोई भी संरक्षक नहीं। वह मुकदमे कैसे लड़ रहे हैं, मुकदमों का खर्च कहां से पूरा कर…
जालंधर (सिटी तेज़ खबर ब्यूरो) आज पंजाब मीडिया एसोसिएशन(PMA) की एक विशेष मीटिंग संगठन में आदर्श नगर स्थित दफ्तर में की गई जहां पर संगठन के कुछ विशेष मुद्दों को लेकर विचार व चर्चा की गई।इसी दौरान पंजाब मीडिया एसोसिएशन(PMA) कि पंजाब इकाई की टीम का पुन्ह गठन किया गया। जिसमें पंजाब अध्यक्ष पत्रकार राजीव धामी को नियुक्त किया गया, पंजाब उपाध्यक्ष पत्रकार रोहित अरोड़ा(Sr) को नियुक्त किया गया, जनरल सेक्रेटरी पत्रकार दीपक सैनी को नियुक्त किया गया, सीनियर जॉइंट सेक्रेटरी पत्रकार पवन कुमार चौधरी को नियुक्त किया गया, एडवोकेट रवि विनायक को संस्था में लीगल एडवाइजर नियुक्त किया गया,…
ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਸ਼ਹਿਰ ਵਿੱਚੋਂ ਲੰਘਦੀ ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਦੇ 34.60 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਸ ਖੇਤਰ ਵਿੱਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਨਿਜਾਤ ਮਿਲਣ ਸਦਕਾ ਡਰੇਨ ਦੇ ਕੰਢੇ ਵੱਸਦੀ ਆਬਾਦੀ ਨੂੰ ਵੱਡੀ ਰਾਹਤ ਮਿਲੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਸਮਾਰਟ ਸਿਟੀ ਤਹਿਤ ਇਹ ਪ੍ਰਾਜੈਕਟ ਮਾਨਸਾ ਡਰੇਨੇਜ-ਕਮ-ਮਾਈਨਿੰਗ ਤੇ ਜੀਓਲੋਜੀ ਵਿਭਾਗ ਵੱਲੋਂ ਡਿਪੋਜ਼ਿਟ ਕਾਰਜ ਵਜੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਸ ਪ੍ਰਾਜੈਕਟ ਤਹਿਤ ਡਰੇਨ ਦੇ ਸ਼ਹਿਰ ਵਿੱਚੋਂ ਲੰਘਦੇ 13 ਕਿਲੋਮੀਟਰ ਹਿੱਸੇ ਦੀ ਅੰਦਰੂਨੀ ਸਫਾਈ…
ਜਲੰਧਰ(ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਸਾਲ 2023-24 ਦੌਰਾਨ ਜ਼ਿਲ੍ਹੇ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 210 ਯੋਗ ਲਾਭਪਾਤਰੀਆਂ ਨੂੰ 1.11 ਕਰੋੜ ਰੁਪਏ ਦੇ ਰਿਣ ਸਵੈ ਰੋਜ਼ਗਾਰ ਲਈ ਮੁਹੱਈਆ ਕਰਵਾਏ ਗਏ ਹਨ।ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਨਿਗਮ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਵੈ ਰੋਜ਼ਗਾਰ ਲਈ ਵੱਖ-ਵੱਖ ਸਕੀਮਾਂ ਅਧੀਨ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।ਸਾਲ 2023-24 ਦੌਰਾਨ ਨਿਗਮ ਵੱਲੋਂ ਸਵੈ ਰੋਜ਼ਗਾਰ ਚਲਾਉਣ ਲਈ 210 ਲਾਭਪਾਤਰੀਆਂ ਨੂੰ 1 ਕਰੋੜ 11 ਲੱਖ ਰੁਪਏ ਕਰਜ਼ੇ ਮੁਹੱਈਆ ਕਰਵਾਏ ਗਏ, ਜਿਸ ’ਤੇ ਖੇਤਰੀ ਦਫ਼ਤਰ ਜਲੰਧਰ ਵੱਲੋਂ ਕੁੱਲ 52.33 ਲੱਖ…
जालंधर (सिटी तेज़ खबर ब्यूरो) स्वपन शर्मा, आई.पी.एस, पुलिस आयुक्त, जालंधर के निर्देशन में, कमिश्नरेट पुलिस ने अवैध जुए की दुकानों को स्थायी रूप से बंद करने के लिए एक नया अभियान शुरू किया है। सभी GO और SHO को इस मुद्दे को प्राथमिकता देने और यह सुनिश्चित करने के लिए निर्देशित किया गया है कि इस अवैध कारोबार में शामिल कोई भी व्यक्ति, चाहे वह दुकानें चला रहा हो या काम कर रहा हो, बख्शा न जाए। 26-08-2024 को SHO पुलिस स्टेशन डिवीजन 1 जालंधर ने इस अभियान के तहत गुलाब देवी रोड, नेहर, जालंधर के पास छापा मारा।…
ਗੁਰਦਾਸਪੁਰ (ਸਿਟੀ ਤੇਜ਼ ਖ਼ਬਰ ਬਿਊਰੋ) ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਸਿੰਘਪੁਰਾ ‘ਚ ਭੂਤ ਕੱਢਣ ਦੇ ਨਾਂ ’ਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਪਾਦਰੀ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਦਿਆਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ ਨੇ ਧਾਰੀਵਾਲ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਸੈਮੂਅਲ ਮਸੀਹ (30) ਅਕਸਰ ਬਿਮਾਰ ਰਹਿੰਦਾ ਸੀ। ਇਸ ਸਬੰਧੀ ਉਸ…
ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕੇ ਸੀ ਵੇਣੂਗੋਪਾਲ ਨੇ ਵਿਧਾਇਕ ਪ੍ਰਗਟ ਸਿੰਘ ਸਾਬਕਾ ਕੈਬਨਿਟ ਮੰਤਰੀ ਨੂੰ ਜੰਮੂ ਅਤੇ ਕਸ਼ਮੀਰ ਦੀਆਂ ਆਗਾਮੀ ਚੋਣਾਂ ਸੰਬੰਧੀ ਉਨ੍ਹਾਂ ਨੂੰ ਅਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ। ਵਿਧਾਇਕ ਪ੍ਰਗਟ ਸਿੰਘ ਨੇ ਕੇਂਦਰੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਆਗਾਮੀ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਹਰ ਕਾਂਗਰਸੀ ਵਰਕਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ।
जालंधर, (सिटी तेज़ खबर ब्यूरो) संजय गांधी नगर में एक भयानक सड़क हादसा होने की सूचना मिला, जिसमें एक 13 वर्षीय बच्चे की मौत हो गई है। मिली जानकारी के अनुसार, एक एक्टिवा पर 3 बच्चे सवार होकर जा रहे थे। इसी दौरान जब वह संजय गांधी नगर से गुजर रहे थे तो वह ट्रक की चपेट में आ गए। एक बच्चा सड़क पर गिर गया जिसके ऊपर से ट्रक का टायर निकल गया और उसकी मौके पर ही मौत हो गई। बताया जा रहा है कि अन्य 2 बच्चे बाल-बाल बच गए हैं। घटना के दौरान ट्रक चालक मौके…
