Author: City Tez Khabar
ਜਲੰਧਰ ਨੂੰ ਨਸ਼ਾਮੁਕਤ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਵਚਨਬੱਧ ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਇੱਕ ਹੋਰ ਝਟਕਾ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਨਸ਼ਾ ਤਸਕਰੀ ਵਿੱਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਵੇਰਵਾ ਸਾਂਝਾ ਕਰਦਿਆਂ, ਸੀਪੀ ਜਲੰਧਰ ਨੇ ਕਿਹਾ ਕਿ ਜਲੰਧਰ ਸ਼ਹਿਰ ਅੰਦਰ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਮੁੱਕਦਮਾ ਨੰਬਰ 45 ਮਿਤੀ 22.02.2025 ਅ/ਧ 21/29-61-85 NDPS ACT ਥਾਣਾ ਡਵੀਜਨ ਨੰਬਰ 8 ਕਮਿਸ਼ਨਰੇਟ ਜਲੰਧਰ ਵਿੱਚ ਲੋੜੀਂਦੇ ਅਰੋਪੀ ਰਿੰਕੂ ਸਿੰਘ ਉਰਫ ਗਾਂਧੀ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮੁਹਾਰ…
जालंधर (सिटी तेज़ खबर ब्यूरो) जिला कानूनी सेवाएं अथॉरिटी की ओर से 24 मई को जालंधर, नकोदर और फिल्लौर की न्यायिक अदालतों में राष्ट्रीय लोक अदालत का आयोजन किया जा रहा है, जिसमें निपटाए जा सकने वाले लंबित सिविल और फौजदारी मामलों तथा अन्य संस्थाओं जैसे बैंक, बिजली विभाग, वित्तीय संस्थाओं के प्री-लिटिगेशन मामलों की सुनवाई कर समझौते के माध्यम से फैसला करवाया जाएगा। जिला एवं सत्र न्यायाधीश-सह-अध्यक्ष जिला विधिक सेवाएं प्राधिकरण निरभऊ सिंह गिल ने बताया कि लोक अदालत का निर्णय अंतिम होता है तथा इसके विरुद्ध कहीं भी अपील दायर नहीं की जा सकती। सीजेएम-कम-सचिव जिला विधिक सेवा प्राधिकरण…
जालंधर (सिटी तेज़ खबर ब्यूरो) लेफ्टिनेंट जनरल अजय चांदपुरिया, एवीएसएम. वीएसएम, जनरल ऑफिसर कमांडिंग, वज्र कोर ने आज जालंधर छावनी में भारतीय सेना के दिग्गजों के साथ भावपूर्ण बातचीत की। यह बातचीत राष्ट्र निर्माण की प्रक्रिया में दिग्गजों और स्थानीय समुदायों के अमूल्य योगदान के लिए एक श्रद्धांजलि थी। उपस्थित जनसमूह को संबोधित करते हुए जीओसी ने न केवल वर्दी में बिताए वर्षों के दौरान भूतपूर्व सैनिकों की निस्वार्थ सेवा और दृढ़ प्रतिबद्धता की सराहना की, बल्कि समाज में शक्ति के स्तंभ के रूप में उनकी निरंतर भूमिका की भी सराहना की।उन्होंने इस बात पर जोर दिया कि दिग्गज भारतीय…
जालंधर (सिटी तेज़ खबर ब्यूरो) ‘भारत का स्विट्जरलैंड’ कहे जाने वाले कश्मीर के पहलगाम में आतंकवादियों द्वारा 26 भारतीयों की कायरतापूर्ण हत्या की घटना ने सम्पूर्ण भारतीय जनमानस को झकझोर कर रख दिया जवाब में, सरकार ने पाकिस्तान के कब्जे वाले कश्मीर में आतंकवादी ठिकानों को नष्ट करने के लिए तीनों सेनाओं के सहयोग से ऑपरेशन सिंदूर शुरू किया। इसके बाद पाकिस्तानी सेना ने भारत पर हवाई और ज़मीनी हमले शुरू कर दिए। इस युद्ध जैसी आपातस्थिति में, विश्व के सबसे बड़े वर्दीधारी युवा संगठन, एनसीसी, जिसे ‘रक्षा की दूसरी पंक्ति’ भी कहा जाता है, का सक्रिय होना अनिवार्य था। एनसीसी महानिदेशक लेफ्टिनेंट जनरल गुरबीर पाल सिंह द्वारा जारी निर्देशों के अनुसार देशभर में एनसीसी कैडेट्स के लिए युद्ध स्तरीय प्रशिक्षण शुरू किया गया। इसके तहत 2 पंजाब बटालियन एनसीसी जालंधर के कमांडिंग ऑफिसर कर्नल विनोद जोशी के कुशल नेतृत्व में विभिन्न शिक्षण संस्थानों के एनसीसी कैडेटों को नागरिक सुरक्षा और बचाव तकनीकों का प्रशिक्षण दिया गया। स्कूल ऑफ एमिनेंस, टांडा में राज्य आपदा प्रतिक्रिया बल, बठिंडा की 7वीं बटालियन की 16 सदस्यीय टीम ने सहायक कमांडर पंकज शर्मा के नेतृत्व में एनसीसी कैडेट्स और स्कूली विद्यार्थियों को दिन और रात के समय हवाई हमलों की स्थिति, आग लगने की स्थिति तथा प्राकृतिक और मानव निर्मित आपदाओं में घायलों और बीमारों के लिए प्राथमिक उपचार के तरीकों के बारे में सिखाया ताकि आपातकालीन स्थिति में तुरंत मदद पहुंचाई जा सके। प्रधानाचार्य राजेश कुमार ने भारत के युवाओं में देश की बाहरी व आंतरिक सीमाओं की सुरक्षा तथा हर चुनौती का सामना करने के लिए तैयार रहने की भावना भरने के लिए कमांडिंग ऑफिसर कर्नल विनोद जोशी व सहायक कमांडिंग ऑफिसर पंकज शर्मा का आभार व्यक्त किया। एनसीसी अधिकारी विपुल सिंह ने उक्त प्रशिक्षण कार्यक्रम के प्रबंधन एवं संचालन में महत्वपूर्ण योगदान दिया। इस सम्पूर्ण प्रशिक्षण के दौरान विद्यालय का समस्त स्टाफ एवं विद्यार्थी उपस्थित रहे।
ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ) ਸਮਾਜ ਸੇਵਾ ਵੱਲ ਸ਼ਾਨਦਾਰ ਕਦਮ ਚੁੱਕਦੇ ਹੋਏ ਅਮਰੀਕਾ ਦੇ ਵੱਡੇ ਕਾਰੋਬਾਰੀ ਲਖਵਿੰਦਰ ਸ਼ਾਹ ਨੇ ਮੁਫਤ ਟੈਕਸ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਵੱਲੋਂ ਇੱਕ ਨਵੀਂ ਕਾਰ ‘ਈਕੋ’ ਖਰੀਦੀ ਗਈ ਹੈ ਜੋ ਲੋੜਵੰਦ ਲੋਕਾਂ ਲਈ 24 ਘੰਟੇ ਮੁਫ਼ਤ ਸੇਵਾ ਵਿੱਚ ਹੋਵੇਗੀ। ਲਖਵਿੰਦਰ ਸ਼ਾਹ ਨੇ ਕਿਹਾ ਕਿ ਜਲੰਧਰ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਕਾਰ ਨਾ ਹੋਣ ਕਾਰਨ ਡਾਕਟਰੀ ਲੋੜਾਂ ਸਮੇਤ ਆਉਣ-ਜਾਣ ਲਈ ਬੱਸਾਂ ਅਤੇ ਪ੍ਰਾਈਵੇਟ ਟੈਕਸੀਆਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਦਾ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਵੱਲੋਂ ਆਪਣੇ ਤਾਇਆ ਦਰਸ਼ਨ ਸਿੰਘ ਟੂਰਨਾ ਅਤੇ ਤਾਈ ਮਿੰਦੋ ਵਾਸੀ ਚੱਕ ਹੁਸੈਨਾ ਵਾਸੀ ਲੰਬਾ…
ਗੁਰਕੰਵਲ ਸਿੰਘ ਨੇ UPSC ਵਿੱਚ 353ਵਾਂ ਰੈਂਕ ਪ੍ਰਾਪਤ ਕੀਤਾ ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਜਲੰਧਰ ਦੇ ਸਤਪਾਲ ਸਿੰਘ ਮੁਲਤਾਨੀ ਦੇ ਪੁੱਤਰ ਗੁਰਕੰਵਲ ਸਿੰਘ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ਵਿੱਚ 353ਵਾਂ ਰੈਂਕ ਪ੍ਰਾਪਤ ਕਰਕੇ ਜਲੰਧਰ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ, ਜਲੰਧਰ ਪੱਛਮੀ ਤੋਂ ਵਿਧਾਇਕ ਅਤੇ ਪੰਜਾਬ ਦੇ ਬਾਗਬਾਨੀ, ਆਜ਼ਾਦੀ ਘੁਲਾਟੀਏ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਆਪਣੀ ਪਤਨੀ ਅਰੁਣਾ ਭਗਤ ਨਾਲ ਗੁਰਕੰਵਲ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਅਤੇ ਵਧਾਈ ਦਿੱਤੀ। ਪਰਿਵਾਰ ਨੂੰ ਵਧਾਈ ਦਿੰਦੇ ਹੋਏ ਮਹਿੰਦਰ ਭਗਤ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਗੁਰਕੰਵਲ…
ਚੰਡੀਗੜ੍ਹ (ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆ ਪੰਜਾਬ ਦੇ 3 ਜ਼ਿਲ੍ਹਿਆਂ ਦੇ RTOs ਬਦਲ ਦਿੱਤੇ ਹਨ।
2 ਲੱਖ ਤੋਂ ਵੱਧ ਕੀਮਤ ਦੀਆਂ ਦਵਾਈਆਂ ਜ਼ਬਤ, ਤਿਲਕ ਨਗਰ ’ਚ ਕੈਮਿਸਟ ਖਿਲਾਫ਼ ਐਫ.ਆਈ.ਆਰ.ਦਰਜ ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਸਖ਼ਤ ਹਦਾਇਤਾਂ ’ਤੇ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ ਤੌਰ ’ਤੇ ਵਰਤੀਆਂ ਜਾ ਸਕਣ ਵਾਲੀਆਂ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਵਿੱਚ ਸ਼ਾਮਲ ਕੈਮਿਸਟ ਦੀ ਦੁਕਾਨ ਤੋਂ 2,14,085 ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਸਿਹਤ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਮੈ/ਸ ਕੈਪੀਟਲ ਫਾਰਮਾ, ਦੁਕਾਨ ਨੰਬਰ 8, ਤਿਲਕ ਨਗਰ ਰੋਡ, ਜਲੰਧਰ ਸ਼ਹਿਰ ਵਿੱਚ ਛਾਪੇਮਾਰੀ ਕਰਕੇ 19 ਤਰ੍ਹਾਂ ਦੀਆਂ ਐਲੋਪੈਥੀ ਦਵਾਈਆਂ,…
ਆਰਟੀਏ ਦਫਤਰ ‘ਚ ਵਿਜੀਲੈਂਸ ਦੀ ਰੇਡ ਗੁਰਦਾਸਪੁਰ (ਸਿਟੀ ਤੇਜ਼ ਖ਼ਬਰ ਬਿਊਰੋ) ਗੁਰਦਾਸਪੁਰ ਦੇ ਆਰ ਟੀ ਏ ਦਫਤਰ ਵਿਖੇ ਰੇਡ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਹੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਕਰੀਬ ਸਵਾ 12 ਵਜੇ ਵਿਜੀਲੈਂਸ ਦੀ ਉਚ ਪੱਧਰੀ ਟੀਮ ਵੱਲੋਂ ਆਰ ਟੀ ਏ ਦਫਤਰ ਵਿਖੇ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਦਫਤਰ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਤੇ ਟੀਮ ਮੈਂਬਰ ਦਫਤਰ ਦਾ ਰਿਕਾਰਡ ਖੰਗਾਲਣ ਅਤੇ ਦਫਤਰ ਦੇ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕਰਨ ਵਿੱਚ ਲੱਗੇ ਹੋਏ ਹਨ। ਦੱਸ ਦਈਏ ਕਿ RTA ਦਫਤਰ ਵਿੱਚ ਕੁਝ ਅਜਿਹੇ ਕਰਮਚਾਰੀ ਤੈਨਾਤ ਹਨ ਜੋ ਲੰਬੇ ਅਰਸੇ ਤੋਂ ਇੱਥੇ ਕੰਮ…
ਜਲੰਧਰ(ਸਿਟੀ ਤੇਜ਼ ਖ਼ਬਰ ਬਿਊਰੋ) ਹਰਿੰਦਰ ਸਿੰਘ ਵਿਰਕ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਰਾਏ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸਬ-ਇੰਸ: ਲਖਬੀਰ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਚੋਰੀ ਕਰਨ ਦੇ ਕੇਸ ਵਿੱਚ 02 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ ਨੇ ਦੱਸਿਆ…
