Author: City Tez Khabar

ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਲਾਇਸੰਸੀ ਅਸਲਾ/ਹਥਿਆਰ ਨਾਲ ਲਿਜਾਣ ‘ਤੇ ਪੂਰਨ ਪਾਬੰਦੀ ਗੁਰਦਾਸਪੁਰ(ਸਿਟੀ ਤੇਜ਼ ਖ਼ਬਰ ਬਿਊਰੋ)  ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 25 ਸਤੰਬਰ, 2024 ਨੂੰ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ -2024 ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ 26 ਸਤੰਬਰ, 2024 ਨੂੰ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਵਿੱਚ ਪੈਂਦੇ ਅਸਲਾ ਲਾਇਸੈਂਸ ਧਾਰਕ ਆਪਣਾ-ਆਪਣਾ ਲਾਇਸੈਂਸੀ ਹਥਿਆਰ ਨਾਲ ਲਿਜਾਣ (ਕੈਰੀ ਕਰਨ) ‘ਤੇ ਮਿਤੀ 20 ਅਕਤੂਬਰ, 2024 ਤੱਕ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਸੀ। ਹੁਣ ਭਾਰਤੀ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ-10, ਡੇਰਾ ਬਾਬਾ ਨਾਨਕ ਦੀ…

Read More

जालंधर, (सिटी तेज़ खबर ब्यूरो)  भारतीय वायुसेना ने 41वें इंडियन ऑयल सर्वो सुरजीत हॉकी टूर्नामेंट में कड़े मुकाबले के बाद बीएसएफ जालंधर को 2-1 से हराकर विजयी शुरुआत की। ओलंपियन सुरजीत हॉकी स्टेडियम में शुरू हुए इस टूर्नामेंट का उद्घाटन पंजाब सरकार के कैबिनेट मंत्री महिंदर भगत ने किया। उन्होंने टीमों को अपना परिचय दिया। इस अवसर पर बोलते हुए महेंद्र भगत ने कहा कि खेलों के माध्यम से ही पंजाब से नशे का कोढ़ दूर किया जा सकता है। इसलिए बच्चों को खेलों से जोड़ना बहुत जरूरी है। मुख्य अतिथि का स्वागत जालंधर डिप्टी क्षींनर हिमाशु अग्रवाल अध्यक्ष सुरजीत…

Read More

चंडीगड़ (सिटी तेज़ खबर ब्यूरो)  भारत निर्वाचन आयोग ने 2024 के दौरान मतदाता शिक्षा और चुनाव जागरूकता को बढ़ावा देने में मीडिया घरानों के उत्कृष्ट प्रयासों को मान्यता देने के लिए विशेष मीडिया पुरस्कारों की घोषणा की है। ये पुरस्कार उन अभियानों के सम्मान में दिए जाएंगे जिन्होंने मतदान प्रक्रिया, चुनाव संबंधी “आईटी” में सुधार किया है। इसने अनुप्रयोगों और अन्य प्रमुख चुनाव विषयों के बारे में जागरूकता पैदा करके मतदाता भागीदारी बढ़ाने में महत्वपूर्ण योगदान दिया है। पुरस्कार, प्रशस्ति पत्र और स्मृति चिन्ह के रूप में, राष्ट्रीय मतदाता दिवस, 25 जनवरी, 2025 को प्रदान किए जाएंगे। पंजाब के मुख्य…

Read More

जालंधर, (सिटी तेज़ खबर ब्यूरो) देश का प्रसिद्ध 41वां इंडियन ऑयल सर्वो सुरजीत हॉकी टूर्नामेंट आज (19 अक्टूबर) से स्थानीय ओलंपियन सुरजीत हॉकी स्टेडियम, बर्लटन पार्क में शुरू हो रहा है। डॉ. हिमांशु अग्रवाल, आई.ए.एस, डिप्टी कमिश्नर, जालंधर जो सुरजीत हॉकी सोसाइटी के अध्यक्ष भी हैं, ने कहा कि टूर्नामेंट का आयोजन सुरजीत हॉकी सोसायटी, जालंधर द्वारा भारतीय हॉकी टीम के पूर्व कप्तान और ओलंपियन स्वर्गीय सरदार सुरजीत सिंह रंधावा के नाम को जीवित रखने के लिए हर साल यह टूर्नामेंट आयोजित किया जाता है जो 7 जनवरी 1984 को जालंधर के पास एक दुखद कार दुर्घटना में अपनी जान…

Read More

ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ)  ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ 75ਵੀਂ ਸੀਨੀਅਰ ਸਟੇਟ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਪਹਿਲੇ ਮੈਚ ਦੌਰਾਨ ਸ. ਸਰਬਜੀਤ ਸਿੰਘ ਸਮਰਾ, ਮੈਨਜਿੰਗ ਡਾਇਰੈਕਟਰ, ਕੈਪੀਟਲ ਸਮਾਲ ਫਾਈਨੈਂਸ ਬੈਂਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਧਾਨ ਸ. ਇੰਦਰਜੀਤ ਸਿੰਘ, ਧਿਆਨ ਚੰਦ ਅਵਾਰਡੀ ਸ੍ਰੀ ਸੁਸ਼ੀਲ ਕੋਹਲੀ ਅਤੇ ਸ. ਮਨਮੋਹਨ ਸਿੰਘ ਡੀ.ਐਫ.ਏ. ਵਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਵਿਕਾਸ ਲਈ ਖੇਡਾਂ ਵਿਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਅੱਜ ਦਾ ਪਹਿਲਾ ਮੈਚ ਪਟਿਆਲਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਦਰਮਿਆਨ…

Read More

ਭਗਵਾਨ ਵਾਲਮੀਕਿ ਜੀ ਦਾ ਜੀਵਨ ਸਾਨੂੰ ਸੱਚ ਅਤੇ ਮਿਹਨਤ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੈ : ਮਹਿੰਦਰ ਭਗਤ ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ) ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਭਲਾਈ ਮੰਤਰੀ ਮਹਿੰਦਰ ਭਗਤ ਨੇ ਵੀਰਵਾਰ ਰਾਤ ਆਬਾਦਪੁਰਾ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਹਿੰਦਰ ਭਗਤ ਨੇ ਸ਼ਹਿਰ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਅਸੀਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਅਜੋਕੇ ਸਮੇਂ ਵਿੱਚ ਸਮਾਜ ਵਿੱਚ ਪੂਰਨ ਸਦਭਾਵਨਾ ਲਈ ਇਹ ਬਹੁਤ ਜ਼ਰੂਰੀ…

Read More

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਸਬੰਧੀ ਵੱਖ-ਵੱਖ ਸਮਾਗਮਾਂ ’ਚ ਦੇਰ ਰਾਤ ਤੱਕ ਕੀਤੀ ਸ਼ਿਰਕਤ ਜਲੰਧਰ, (ਸਿਟੀ ਤੇਜ਼ ਖ਼ਬਰ ਬਿਊਰੋ)  ਡਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਧਰਮ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਪ੍ਰਦੀਪ ਕੁਮਾਰ ਸੱਭਰਵਾਲ ਕਮਿਸ਼ਨਰ ਜਲੰਧਰ ਡਵੀਜ਼ਨ ਚੰਦਨ ਗਰੇਵਾਲ ਚੇਅਰਮੈਨ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਸਮੇਤ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ਹਿਰ ਵਿੱਚ ਵੱਖ-ਵੱਖ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਡਵੀਜ਼ਨਲ ਕਮਿਸ਼ਨਰ ਨੇ ਲੋਕਾਂ ਨੂੰ ਪ੍ਰਗਟ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਪਵਿੱਤਰ ਦਿਹਾੜੇ ’ਤੇ ਸਾਨੂੰ…

Read More

ਚੰਡੀਗੜ੍ਹ, (ਸਿਟੀ ਤੇਜ਼ ਖ਼ਬਰ ਬਿਊਰੋ)  ਨਾਇਬ ਸਿੰਘ ਸੈਣੀ ਅੱਜ ਹਰਿਆਣਾ ਵਿਚ ਦੂਸਰੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਸਾਰਾ ਸਮਾਗਮ ਪੰਚਕੂਲਾ ਦੇ ਦੁਸ਼ਹਿਰਾ ਗਰਾਉਂਡ ਵਿਚ ਹੋਵੇਗਾ ਤੇ ਇਸ ਵਿਚ ਪ੍ਰਧਾਨ ਮੰਤਰੀ ਮੋਦੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ 18 ਰਾਜਾਂ ਦੇ ਮੁੱਖ ਮੰਤਰੀ ਵਿਚ ਇਸ ਸਮਾਗਮ ਵਿਚ ਸ਼ਾਮਿਲ ਹੋਣਗੇ। ਭਾਜਪਾ ਦੇ ਰਾਜ ਮੀਡੀਆ ਮੁਖੀ ਨੇ ਦੱਸਿਆ ਕਿ ਰਾਜਨੀਤਕ ਹਸਤੀਆਂ ਤੋਂ ਇਲਾਵਾ ਕਰੀਬ 50 ਹਜ਼ਾਰ ਲੋਕ ਇਸ ਸਮਾਗਮ ਵਿਚ ਪੁੱਜਣਗੇ। ਦੱਸ ਦੇਈਏ ਕਿ ਨਾਇਬ ਸਿੰਘ ਸੈਣੀ ਦੇ ਨਾਲ 11 ਵਿਧਾਇਕ ਵੀ ਮੰਤਰੀ ਬਣ ਸਕਦੇ ਹਨ।

Read More

कर्म में लीन मनुष्य ही अपनी मंजिल तक पहुंच पाता है मां बगलामुखी धाम गुलमोहर सिटी में मां बगलामुखी जी के निमित्त श्रृंखलाबद्ध सप्ताहिक दिव्य हवन यज्ञ सम्पन्न जालंधर, (सिटी तेज़ खबर ब्यूरो)  मां बगलामुखी धाम गुलमोहर सिटी नजदीक लम्मा पिंड चौक जालंधर में मां बगलामुखी जी के निमित्त श्रृंखलाबद्ध सप्ताहिक दिव्य हवन यज्ञ का आयोजन किया गया।सर्व प्रथम ब्राह्मणों द्वारा मुख्य यजमान बाबा गौरी गिरी (कामाख्या देवी आसाम) से विधिवत वैदिक रीति अनुसार पंचोपचार पूजन, षोढषोपचार पूजन , नवग्रह पूजन उपरांत हवन यज्ञ में आहुतियां डलवाई गई।मां बगलामुखी धाम के मुख्य सेवादार नवजीत भारद्वाज जी ने दिव्य हवन यज्ञ…

Read More

ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ)  ਸੀਨੀਅਰ ਪੁਲਿਸ ਕਪਤਾਨ  ਹਰਕੰਵਲਪ੍ਰੀਤ ਸਿੰਘ ਖੱਖ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਅਤੇ ਸ਼੍ਰੀ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਟੀਮ ਨੇ ਮਿਤੀ 03.08.2024 ਦੀ ਰਾਤ ਨੂੰ 08.30 ਵਜੇ ਪਿੰਡ ਪਿੱਪਲੀ ਵਿੱਖੇ ਕਬਜਾ ਲੈਣ ਗਏ ਵਿਅਕਤੀਆ ਖਿਲਾਫ ਦਰਜ ਹੋਏ ਇਰਾਦਾ ਕਤਲ ਦੇ ਕੇਸ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆ ਗਈਆਂ ਹਨ। ਇਸ ਲੜੀ ਤਾਹਿਤ 04 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਮਾਰੂ ਹਥਿਆਰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ…

Read More