Close Menu
City Tez KhabarCity Tez Khabar
  • Home
  • Breaking
  • India
  • Punjab
    • Jalandhar
    • Ludhiana
    • Gurdaspur
  • Chandigarh
  • Religious
  • Sports
What's Hot

नरेंद्र मोदी ने मेहनत-लगन से करोड़ों देशवासियों का विश्वास और लाखों कार्यकर्ताओं के दिल जीते : अशोक सरीन हिक्की।

राकेश राठौर ने नवनियुक्त मंडल अध्यक्षों को दी बधाई, संगठन को और मजबूत करने का जताया विश्वास।

ਸ੍ਰੀਮਦ ਭਾਗਵਤ ਹਫ਼ਤਾ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ।

Facebook YouTube WhatsApp Telegram
City Tez KhabarCity Tez Khabar
  • Home
  • Breaking
  • India
  • Punjab
    • Jalandhar
    • Ludhiana
    • Gurdaspur
  • Chandigarh
  • Religious
  • Sports
City Tez KhabarCity Tez Khabar
Home»Breaking»ਥਾਣਾ ਲੋਹੀਆ ਦੀ ਪੁਲਿਸ ਵੱਲੋਂ ਪਿੰਡ ਪਿੱਪਲੀ ਦੇ ਕਬਜਾ ਤੇ ਇਰਾਦਾ ਕਤਲ ਦੇ ਕੇਸ ਵਿੱਚ 04 ਹੋਰ ਦੋਸ਼ੀ ਗ੍ਰਿਫਤਾਰ ।
Breaking

ਥਾਣਾ ਲੋਹੀਆ ਦੀ ਪੁਲਿਸ ਵੱਲੋਂ ਪਿੰਡ ਪਿੱਪਲੀ ਦੇ ਕਬਜਾ ਤੇ ਇਰਾਦਾ ਕਤਲ ਦੇ ਕੇਸ ਵਿੱਚ 04 ਹੋਰ ਦੋਸ਼ੀ ਗ੍ਰਿਫਤਾਰ ।

City Tez KhabarBy City Tez KhabarOctober 10, 2024
Share Facebook Twitter Telegram WhatsApp Copy Link
Follow Us
Google News Flipboard
ਥਾਣਾ ਲੋਹੀਆ ਦੀ ਪੁਲਿਸ ਵੱਲੋਂ ਪਿੰਡ ਪਿੱਪਲੀ ਦੇ ਕਬਜਾ ਤੇ ਇਰਾਦਾ ਕਤਲ ਦੇ ਕੇਸ ਵਿੱਚ 04 ਹੋਰ ਦੋਸ਼ੀ ਗ੍ਰਿਫਤਾਰ ।
Share
Facebook Twitter LinkedIn Pinterest Email Copy Link

ਜਲੰਧਰ (ਸਿਟੀ ਤੇਜ਼ ਖ਼ਬਰ ਬਿਊਰੋ)  ਸੀਨੀਅਰ ਪੁਲਿਸ ਕਪਤਾਨ  ਹਰਕੰਵਲਪ੍ਰੀਤ ਸਿੰਘ ਖੱਖ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ, ਤਫਤੀਸ਼ ਅਤੇ ਸ਼੍ਰੀ ਉਂਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਟੀਮ ਨੇ ਮਿਤੀ 03.08.2024 ਦੀ ਰਾਤ ਨੂੰ 08.30 ਵਜੇ ਪਿੰਡ ਪਿੱਪਲੀ ਵਿੱਖੇ ਕਬਜਾ ਲੈਣ ਗਏ ਵਿਅਕਤੀਆ ਖਿਲਾਫ ਦਰਜ ਹੋਏ ਇਰਾਦਾ ਕਤਲ ਦੇ ਕੇਸ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆ ਗਈਆਂ ਹਨ। ਇਸ ਲੜੀ ਤਾਹਿਤ 04 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਮਾਰੂ ਹਥਿਆਰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਥਾਣਾ ਲੋਹੀਆ ਦੀ ਪੁਲਿਸ ਵੱਲੋਂ ਪਿੰਡ ਪਿੱਪਲੀ ਦੇ ਕਬਜਾ ਤੇ ਇਰਾਦਾ ਕਤਲ ਦੇ ਕੇਸ ਵਿੱਚ 04 ਹੋਰ ਦੋਸ਼ੀ ਗ੍ਰਿਫਤਾਰ ।

ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ਼੍ਰੀ ਹਰਕੰਵਲਪ੍ਰੀਤ ਸਿੰਘ ਖੱਖ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਹੀਰਾ ਸਿੰਘ, ਜਗਜੀਤ ਸਿੰਘ ਪੁੱਤਰਾਨ ਸਵਰਨ ਸਿੰਘ ਦੀ ਪਿੰਡ ਪਿੱਪਲੀ ਥਾਣਾ ਲੋਹੀਆਂ ਜਿਲਾ ਜਲੰਧਰ 09 ਕਿੱਲੇ 15 ਕਨਾਲਾ ਜਮੀਨ ਜੋ ਪਿੰਡ ਪਿੱਪਲੀ ਵਿੱਚ ਪੈਂਦੀ ਹੈ, ਉਪਰ ਕਾਬਜ ਹਨ। ਜੋ ਇਹ ਜਮੀਨ ਦਾਰਾ ਸਿੰਘ ਅਤੇ ਦਰਬਾਰਾ ਸਿੰਘ ਵਾਸੀਆਨ ਤਲਵੰਡੀ ਬੂਟੀਆ ਥਾਣਾ ਸ਼ਾਹਕੋਟ ਨੇ ਖਰੀਦ ਲਈ, ਜੋ ਕਿ ਵਿਦੇਸ਼ ਇੰਗਲੈਡ (ਂ੍ਰੀ) ਵਿੱਚ ਰਹਿੰਦੇ ਹਨ। ਜੋ ਜਮੀਨ ਦਾ ਕਬਜਾ ਛੁਡਵਾਉਣ ਚਾਹੁੰਦੇ ਸਨ। ਇਹ ਜਮੀਨ ਦਾ ਕਬਜਾ ਛੁਡਵਾਉਣ ਲਈ ਦਾਰਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਤਲਵੰਡੀ ਬੂਟੀਆ ਨੇ ਆਪਣੇ ਰਿਸ਼ਤੇਦਾਰ ਸੁਖਜੀਵਨ ਸਿੰਘ ਉਰਫ ਗੱਗੂ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਤਲਵਣ ਥਾਣਾ ਬਿੱਲਗਾ ਰਾਹੀ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਲੇਟ ਲਹਿੰਬਰ ਸਿੰਘ ਵਾਸੀ ਤਲਵਣ ਥਾਣਾ ਬਿੱਲਗਾ ਜਿਲਾ ਜਲੰਧਰ ਨਾਲ ਗੱਲਬਾਤ ਕੀਤੀ।

ਜਿਸ ਨੇ ਪਹਿਲਾ ਵੀ ਸੋਨੂੰ ਪੁੱਤਰ ਕੁਲਵਿੰਦਰ ਸਿੰਘ (ਸੁਖਜੀਵਨ ਸਿੰਘ ਦੇ ਚਾਚੇ ਦੇ ਲੜਕੇ) ਦੀ ਜਮੀਨ ਦਾ ਕਬਜਾ ਛੁਡਵਾਇਆ ਸੀ। ਦਾਰਾ ਸਿੰਘ ਨੇ ਕਬਜਾ ਛੁਡਵਾਉਣ ਲਈ 40 ਮੁੰਡਿਆ ਦੀ ਮੰਗ ਕੀਤੀ।ਜਿਸਤੇ ਅਮਨਦੀਪ ਸਿੰਘ ਉਰਫ ਅਮਨਾ ਨੇ ਦਾਰਾ ਸਿੰਘ ਪਾਸੋ 05 ਲੱਖ ਦੀ ਮੰਗ ਰੱਖੀ ਅਤੇ ਇਹਨਾਂ ਦੀ ਗੱਲਬਾਤ 03 ਲੱਖ ਰੁਪਏ ਵਿੱਚ ਤਹਿ ਹੋਈ ਪਰ ਦਾਰਾ ਸਿੰਘ ਕਹਿਣ ਲੱਗਾ ਕਿ ਉਹ 02 ਲੱਖ ਰੁਪਏ ਪਹਿਲਾਂ ਦੇਵੇਗਾਂ ਅਤੇ ਬਾਕੀ ਬਚਦਾ 01 ਲੱਖ ਰੁਪਏ ਕਬਜ਼ਾ ਦਿਵਾਉਣ ਦਾ ਕੰਮ ਪੂਰਾ ਹੋਣ ਮਗਰੋਂ ਦੇਵੇਗਾਂ ਅਤੇ ਮਿਤੀ 03.08.2024 ਨੂੰ ਪਿੰਡ ਪਿੱਪਲੀ ਵਿੱਚ 40 ਮੁੰਡਿਆ ਸਮੇਤ ਪਹੁੰਚਣ ਲਈ ਕਿਹਾ। ਜੋ ਅਮਨਦੀਪ ਸਿੰਘ ਉਰਫ ਅਮਨਾ ਨੇ ਕਬਜਾ ਛੁਡਵਾਉਣ ਤੋ ਪਹਿਲਾ 02 ਲੱਖ ਰੁਪਏ ਲੈ ਲਏ ਅਤੇ ਮਿਤੀ 04.08.2024 ਨੂੰ ਸੁਖਜੀਵਨ ਸਿੰਘ ਉਰਫ ਗੱਗੂ ਅਤੇ ਅਮਨਦੀਪ ਸਿੰਘ ਉਰਫ ਅਮਨਾ ਵਾਸੀਆਨ ਤਲਵਣ ਨੇ ਇਕੱਠੇ ਕੀਤੇ ਹੋਏ 100 ਦੇ ਕਰੀਬ ਮੁੰਡਿਆਂ ਨਾਲ ਸਾਲਬਾਜ਼ ਹੋ ਕੇ ਬਲਵਿੰਦਰ ਸਿੰਘ ਦੇ ਘਰ ਅੰਦਰ ਵੜ ਗਏ ਜੋ ਆਪਣੇ ਘਰ ਦੇ ਵਿਹੜੇ ਵਿੱਚ ਬੈਠਾ ਸੀ ਅਤੇ ਉਸਦੀ ਪਤਨੀ ਕਸ਼ਮੀਰ ਕੋਰ ਰਸੋਈ ਵਿੱਚ ਕੰਮਕਾਰ ਕਰ ਰਹੀ ਸੀ

ਜੋ ਸੁਖਜੀਵਨ ਸਿੰਘ ਉਰਫ ਗੋਗਾ ਨੇ ਅੰਦਰ ਵੱੜਦੇ ਸਾਰ ਹੀ ਪਹਿਲਾਂ ਬਲਵਿੰਦਰ ਦੇ ਦਾਤਰ ਨਾਲ ਵਾਰ ਕੀਤਾ ਅਤੇ ਫਿਰ ਰਸੋਈ ਵਿੱਚ ਜਾ ਕੇ ਕਸ਼ਮੀਰ ਕੋਰ ਦੀ ਕੰਨ ਪਟੀ ਤੇ ਪਿਸਤੋਲ ਤਾਨ ਦਿੱਤਾ ਅਤੇ ਗੁੱਤ ਤੋਂ ਫੜ ਕੇ ਉਸਨੂੰ ਬਾਹਰ ਲੈ ਆਂਦਾ ਅਤੇ ਨਾਲ ਆਏ ਮੁੰਡਿਆਂ ਨੇ ਕਸ਼ਮੀਰ ਕੌਰ ਦੀ ਸ਼ਰਟ (ਜੈਂਪਰ) ਨੂੰ ਪਾੜ ਦਿੱਤਾ ਅਤੇ ਕਸ਼ਮੀਰ ਕੌਰ ਦੇ ਕੰਨਾ ਵਿੱਚੋਂ ਸੋਨੇ ਦੀਆ ਵਾਲੀਆ ਧੂਹ ਕੇ ਕੰਨ ਤੋੜ ਦਿੱਤੇ ਅਤੇ ਇਕੱਠੇ ਹੋ ਕੇ ਆਏ ਮੁੰਡਿਆਂ ਨੇ ਉਹਨਾਂ ਦੇ ਘਰ ਦਾ ਸਾਰਾ ਸਮਾਨ ਭੰਨ ਤੋੜ ਦਿੱਤਾ ਅਤੇ ਅਲਮਾਰੀ ਲੋਹਾ ਤੋੜ ਕੇ ਉਸ ਵਿੱਚ ਪਏ ਨਗਦ ਰੁਪਏ ਪੈਸੇ, ਸੋਨੇ ਦੇ ਗਹਿਣੇ, ਇੱਕ ਬਟੂਆ ਅਤੇ ਕਾਫੀ ਕਾਗਜ ਪੱਤਰ ਚੋਰੀ ਕਰ ਲਏ ਅਤੇ ਫਿਰ ਸੁਖਜੀਵਨ ਸਿੰਘ ਉਰਫ ਗੋਗਾ ਘਰ ਵਿੱਚ ਖੜੇ ਸੋਨਾਲੀਕਾ ਟਰੈਕਟਰ ਪਰ ਚੱੜ ਗਿਆ ਅਤੇ ਟਰੈਕਟਰ ਨਾਲ ਉਹਨਾ ਦੇ ਘਰ ਦੀ ਭੰਨ ਤੋੜ ਕਰਨ ਲੱਗ ਪਿਆ ਅਤੇ ਫਿਰ ਗੁਆਂਢੀਆ ਦੇ ਘਰ ਦੀ ਭੰਨ ਤੋੜ ਕੀਤੀ ਅਤੇ ਬਾਕੀ ਮੁੰਡਿਆ ਨੇ ਘਰ ਵਿੱਚ ਖੜਾ ਬੁਲਟ ਮੋਟਰਸਾਇਕਲ ਨੂੰ ਚਾਬੀ ਲਗਾ ਲਈ ਅਤੇ ਇਹਨਾਂ ਸਾਲਬਾਜ਼ ਵਿਅਕਤੀਆ ਨੇ ਪਿੰਡ ਵਿੱਚ ਹੁੰਦੀ ਆਨਾਊਸਮੈਟ ਦੀ ਅਵਾਜ ਸੁਣੀ ਤਾਂ ਪਿੰਡ ਦੇ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਇਹ ਮੌਕਾ ਤੋ ਭੱਜ ਗਏ।

ਜਿਸ ਤੇ ਬਰਬਿਆਨ ਮੁੱਦਈ ਮੁਕੱਦਮਾ ਕਸ਼ਮੀਰ ਕੌਰ ਦੇ ਬਿਆਨ ਪਰ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ।  ਮਿਤੀ 31.08.2023 ਨੂੰ ਸ਼ੀ ਗੋਵਿੰਦਰ ਸਿੰਘ ਨੇ ਗੈਗਸਟਰ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਲੇਟ ਲਹਿੰਬਰ ਸਿੰਘ ਵਾਸੀ ਤਲਵਣ ਥਾਣਾ ਬਿੱਲਗਾ ਜਿਲਾ ਜਲੰਧਰ ਵੱਲੋ ਪੈਸੇ ਦੇ ਕੇ ਬੁਲਾਏ ਮੁਕੱਦਮਾ ਹਜਾ ਵਿੱਚ ਨਾਮਜਦ 04 ਦੋਸ਼ੀਆਂ ਨੂੰ ਮਿਤੀ 06.10.2024 ਨੂੰ ਗ੍ਰਿਫਤਾਰ ਕੀਤਾ ਗਿਆ। ਜਿੰਨਾਂ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਤਫਤੀਸ਼ ਮੁਕੰਮਲ ਕੀਤੀ ਜਾ ਰਹੀ ਹੈ। ਬਾਕੀ ਦੋਸ਼ੀਆਨ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੁੱਕਦਮਾ ਵਿੱਚ ਹੁਣ ਤੱਕ 17 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

jalandhar jalandharlatest
Follow on WhatsApp Follow on Telegram
Share. Facebook Twitter Email Telegram WhatsApp Copy Link
Previous Articleकेएपी सिन्हा ने पंजाब के 43वें मुख्य सचिव के रूप में संभाला कार्यभार।
Next Article ऐसे हों हमारे करम- नवजीत भारद्वाज।

RELATED NEWS

नरेंद्र मोदी ने मेहनत-लगन से करोड़ों देशवासियों का विश्वास और लाखों कार्यकर्ताओं के दिल जीते : अशोक सरीन हिक्की।

October 7, 2026

राकेश राठौर ने नवनियुक्त मंडल अध्यक्षों को दी बधाई, संगठन को और मजबूत करने का जताया विश्वास।

October 7, 2026

ਸ੍ਰੀਮਦ ਭਾਗਵਤ ਹਫ਼ਤਾ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ।

October 7, 2026

70ਵੀਆਂ ਪੰਜਾਬ ਸਕੂਲ ਖੇਡਾਂ, ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਐਥਲੈਟਿਕਸ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼।

October 7, 2026

श्रीमद् भागवत कथा के शुभारंभ से पहले निकली भव्य कलश यात्रा।

October 2, 2026

वज्र कोर द्वारा डोडा-किश्तवाड़ के छात्रों के लिए एक राष्ट्रीय एकता यात्रा का आयोजन।

October 1, 2026
Add A Comment
Leave A Reply Cancel Reply

Latest Posts

नरेंद्र मोदी ने मेहनत-लगन से करोड़ों देशवासियों का विश्वास और लाखों कार्यकर्ताओं के दिल जीते : अशोक सरीन हिक्की।

राकेश राठौर ने नवनियुक्त मंडल अध्यक्षों को दी बधाई, संगठन को और मजबूत करने का जताया विश्वास।

ਸ੍ਰੀਮਦ ਭਾਗਵਤ ਹਫ਼ਤਾ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਤੇ ਨੰਦੋਤਸਵ ਧੂਮਧਾਮ ਨਾਲ ਮਨਾਇਆ।

नितिन कोहली ने दिल्ली में एशियन चैंपियंस ट्रॉफी की तैयारियों को लेकर बैठक में लिया हिस्सा, भारत की ऐतिहासिक एशियन गेम्स डबल गोल्ड जीत का मनाया जश्न।

Trending Posts
City Tez Khabar
Facebook X (Twitter) Instagram WhatsApp YouTube Telegram RSS
© 2026 City Tez Khabar. Designed by iTree Network Solutions.
  • About Us
  • Terms of Use
  • Privacy Policy
  • Disclaimer
  • Editorial Grievance Policy
  • Contact Us

Type above and press Enter to search. Press Esc to cancel.